ਇਹ ਪਿਆਸ July 15, 2019 — Leave a comment ਇਹ ਪਿਆਸ ਅੱਗ ਉੱਤੇ ਚੱਲ ਕੇ ਬੁਝਾਈ ਏ, ਦਿਲ ਉਨੀਂਦਰੇ ਨੇ ਹਰ ਰਾਤ ਕਲਮ ਚੁਬੋ ਕੇ ਜਗਾਈ ਏ, ਇਹ ਨੀਂਦ ਕਈ ਸਦੀਆਂ ਟੱਪ ਕੇ ਆਈ ਏ, ਮੇਰੀ ਜਾਨ ਮੇਰੀ ਜਾਨ ਕੱਢ ਮੇਰੀ ਜਾਨ ਚ ਸਮਾਈ ਏ । Share this:TwitterFacebookLike this:Like Loading...