ਇਹ ਪਿਆਸ

ਇਹ ਪਿਆਸ

ਅੱਗ ਉੱਤੇ ਚੱਲ ਕੇ ਬੁਝਾਈ ਏ,

ਦਿਲ ਉਨੀਂਦਰੇ ਨੇ

ਹਰ ਰਾਤ ਕਲਮ ਚੁਬੋ ਕੇ ਜਗਾਈ ਏ,
ਇਹ ਨੀਂਦ
ਕਈ ਸਦੀਆਂ ਟੱਪ ਕੇ ਆਈ ਏ,
ਮੇਰੀ ਜਾਨ
ਮੇਰੀ ਜਾਨ ਕੱਢ ਮੇਰੀ ਜਾਨ ਚ ਸਮਾਈ ਏ ।

Leave a comment