ਪੰਜਾਬੀ

ਖੁੱਦ ਨੂੰ ਤੋੜ

ਕੁੱਝ ਅਲਫਾਜ਼ ਜੋੜੇ ਨੇ
ਕੁੱਝ ਦਿਲ ਤੋਂ ਜਨਮੇਂ
ਕੁੱਝ ਤਾਰਿਆਂ ਤੋਂ ਤੋੜੇ ਨੇ
ਕੁੱਝ ਦਿਲ ਦੀ ਖੁਰਾਕ
ਕੁੱਝ ਲਫ਼ਜ਼ ਬੇਲੋੜੇ ਨੇ
ਖੋਟੇ ਸਿੱਕੇ ਇਹ ਪਰ
ਪਿੱਛੇ ਜਜ਼ਬਾਤ ਲੱਖ ਕਰੋੜੇ ਨੇ ।
#jhc